ਅਮਰੀਕੀ ਅਧਿਕਾਰੀ ਨੇ ਕੈਨੇਡਾ ਨੂੰ ਵੀਜ਼ਾ ਨਿਯਮ ਸਖ਼ਤ ਕਰਨ ਦੀ ਦਿੱਤੀ ਸਲਾਹ

ਅਮਰੀਕਾ ਦੇ Special Envoy to Monitor and Combat Antisemitism ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਵਿਅਕਤੀਆਂ ਲਈ ਵੀਜ਼ਾ ਜਾਂਚ (Visa Screening) ਹੋਰ ਸਖ਼ਤ ਕਰੇ ਜਿਨ੍ਹਾਂ ਦੇ ਅੱਤਵਾਦੀ ਜਾਂ ਹਿੰਸਕ ਸੰਗਠਨਾਂ ਨਾਲ ਸੰਬੰਧ ਹੋਣ ਦੇ ਦੋਸ਼ ਹਨ।…


