Alberta ਦੇ ਵਿਦਿਆਰਥੀਆਂ ਨੂੰ PGWP ਰਿਫਿਊਜ਼ਲ, ਆਖ਼ਿਰ ਮਾਮਲਾ ਕੀ ਹੈ?

ਕੀ Alberta ਦੇ ਸੈਂਕੜੇ ਪੰਜਾਬੀ ਵਿਦਿਆਰਥੀਆਂ ਨਾਲ ਧੋਖਾ ਹੋਇਆ? PGWP ਰਿਫਿਊਜ਼ਲ ਮਾਮਲਾ ਸਮਝੋ ਕੈਨੇਡਾ ਵਿੱਚ ਪੜ੍ਹਾਈ ਕਰਨ ਆਉਣ ਵਾਲੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੁਪਨਾ ਹੁੰਦਾ ਹੈ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ Post-Graduation Work Permit (PGWP) ਮਿਲੇ, ਕੁਝ ਸਾਲ ਕੰਮ…