
2027 Express Entry: H-1B Holders ਲਈ Canada PR ਦਾ ਨਵਾਂ ਰਾਹ?
Canada 2027 ਲਈ Express Entry ਵਿੱਚ ਵੱਡੇ ਬਦਲਾਅ ‘ਤੇ ਵਿਚਾਰ ਕਰ ਰਿਹਾ ਹੈ। ਸਭ ਤੋਂ ਵੱਡੇ proposals ਵਿੱਚੋਂ ਇੱਕ US ਵਿੱਚ ਕੰਮ ਕਰ ਰਹੇ H-1B visa holders ਲਈ accelerated permanent residence pathway ਬਣਾਉਣਾ ਹੈ। ਇਹ ਅਜੇ final program ਨਹੀਂ ਹੈ।…



